ਚੇਤੇ ਆਉਦੀ ਮੇਰੀ ਮਿੱਠੀ :x :x

punjabi poetry bohot sad poems nal bhar gayi...aab kuch tufaani karte hain ...ahahaha :hassa
please I encourage everyone...to write or share romantic poems from now on...PLEASE Peeps...at least for couple of weeks. I am sharing a romantic poem...hope tusi sare pasand karo geh....agar nahi.....ta :belna

ਜਦ ਵੀ ਤੇਰਾ ਚੇਤਾ ਆਉਦਾ ਏ..:dr
ਤੇਰੀ ਤਸਵੀਰਾ ਵੇਖ ਲੈਦਾ ਹਾ...:x
ਤੇਰੇ ਸੋਹਣੇ ਮੁੱਖੜੇ ਨੂੰ ਤੱਕਕੇ...
ਇਸ਼ਕੇ ਦੀ ਅੱਗ ਸੇਕ ਲੈਦਾ ਹਾ...:x
ਇੱਕ ਟੁਕ ਵੇਖੀ ਜਾਦਾ ਹਾ..ਤੇ ਮੇਰਾ ਜੀ ਨਹੀ ਭਰਦਾ...:dr
ਤੇਰੀ ਤਸਵੀਰ ਨੂੰ ਇੱਕ ਪਾਸੇ...ਰੱਖਣ ਨੂੰ ਜੀ ਨਹੀ ਕਰਦਾ..
ਤੇਰਾ ਸੂਹੇ ਬੂਲਾ ਨੂੰ...ਪੋਲਾ ਜਿਹਾ ਚੁੰਮ ਲੈਦਾ ਹਾ..:kiss

ਜਦ ਵੀ ਤੇਰਾ ਚੇਤਾ ਆਉਦਾ ਏ
ਤੇਰਾ ਮੁੱਖ ਵੇਖ ਲੈਦਾ ਹਾ

ਸੱਚੀ ਰੱਬ ਨੇ ਤੈਨੂੰ ਕਿੰਨਾ ਸੋਹਣਾ ਰੰਗ-ਰੂਪ ਹੈ ਦਿੱਤਾ ...
ਕਿੰਨਾ ਖੁਸ਼-ਕਿਸ਼ਮੱਤ ਹਾ ਮੈ ਜੋ ਤੂੰ ਮੈਨੂੰ ਅੱਪਣਾਂ ਲਿੱਤਾ
ਹਰ ਜਾਗਦੇ ਪੱਲ ਮੈ...ਰਬ ਦਾ ਸ਼ੁਕਰ ਕਰਦਾ ਹਾ...
ਤੂੰ ਕੀ ਜਾਣੇ ਮੈ ਤੈਂਨੂੰ...ਕਿੰਨਾ ਪਿਆਰ ਕਰਦਾ ਹਾ...:wub

writer: Harpreet Singh Pentlia
 

JUGGY D

BACK TO BASIC
:wah :wah..awesome ji :ginni

bai ji main akk chuka khushi to ...mainu dukh chahide dukh .... main kai din hoge dukhi hon di koshis karda par ohh dukh , gamm da mazza jiha nahi aa rihaa jo dukh or gamm wich andro aunda hunda :p veer tu samjh giyaa jo main kihna chahunda :an
 
Top