ਭੈਣਾ ਪਿਆਰੀਆਂ written By Gerry

ਜਾਨ ਤੋਂ ਵੱਧਕੇ ਮੈਨੂੰ ਮੇਰੀਆਂ ਭੈਣਾ ਪਿਆਰੀਆਂ
ਮਹਿਕਾਂ ਮੈਨੂੰ ਆਵੇ ਫੁੱਲਾਂ ਦੀਆਂ ਕਿਆਰੀਆਂ
.
ਕੱਠੀਆਂ ਹੋ ਕੇ ਪਾਉਂਦੀਆਂ ਨੇ ਜਦੋਂ ਏ ਕਿੱਕਲੀਆਂ
ਬਾਗਾਂ ਵਿੱਚ ਲੱਗੇ ਜਿਵੇਂ ਘੁੰਮਦੀਆਂ ਨੇ ਤਿੱਤਲੀਆਂ
ਸਾਰੀ ਦੁਨੀਆਂ ਤੋਂ ਏ ਮੈਨੂੰ ਲੱਗਣ ਨਿਆਰੀਆਂ
ਜਾਨ ਤੋਂ ਵੱਧਕੇ ਮੈਨੂੰ ਮੇਰੀਆਂ ਭੈਣਾ ਪਿਆਰੀਆਂ..
.
ਨਾ ਸ਼ੌਂਕ ਕੋਈ ਬੰਦੂਕਾਂ ਦਾ ਨਾ ਹੀ ਯਾਰੋ ਮਸ਼ੂਕਾਂ ਦਾ
ਪਿਆਰ ਮੈਨੂੰ ਭੈਣਾ ਦੇ ਨਾਲ ਨਾ ਮੈਂ ਯਾਰ ਮਲੂਕਾਂ ਦਾ
ਚੰਗੇ-ਚੰਗੇ ਲੋਕਾਂ ਦੇ ਨਾਲ ਮੈਂ ਲਾਉਂਦਾ ਯਾਰੀਆਂ
ਜਾਨ ਤੋਂ ਵੱਧਕੇ ਮੈਨੂੰ ਮੇਰੀਆਂ ਭੈਣਾ ਪਿਆਰੀਆਂ
..
ਛੱਡ ਜਦੋਂ ਬਾਬੁਲ ਦਾ ਵਿਹਡ਼ਾ ਘਰ ਮਾਹੀਂ ਜਾਣਗੀਆਂ
ਯਾਦ ਕਰਕੇ ਵੀਰੇ ਨੂੰ ਏ ਗੀਤ "ਗੈਰੀ" ਦੇ ਗਾਓਣਗੀਆਂ
ਚਿਡ਼ੀਆਂ ਵਾਗੂੰ ਜਾਣਾ ਏਨਾਂ ਹੁਣ ਮਾਰ ਉਡਾਰੀਆਂ
ਜਾਨ ਤੋਂ ਵੱਧਕੇ ਮੈਨੂੰ ਮੇਰੀਆਂ ਭੈਣਾ ਪਿਆਰੀਆਂ
.
ਜਾਨ ਤੋਂ ਵੱਧਕੇ ਮੈਨੂੰ ਮੇਰੀਆਂ ਭੈਣਾ ਪਿਆਰੀਆਂ
ਮਹਿਕਾਂ ਮੈਨੂੰ ਆਵੇ ਫੁੱਲਾਂ ਦੀਆਂ ਕਿਆਰੀਆਂ
writer Gurwinder Singh.Gerry 28/11/2011​
 

Attachments

  • SDC11510.jpg
    SDC11510.jpg
    191.8 KB · Views: 623
Last edited:

minder

Member
rab di banaake moorat
sajaaya saNwaariya
aa-i-aa jo ban maseeha
paThhraN na maariya

kaazi ne Kaaba dassya
pandat ne Hardwaar
rasta taan baNdgi da
dohaaN visaariya

goli lagi manukh nuN
khush hoia aadmi
aadam ne aj hor
aadam hai maariya

rab de kol jaake
paie roNde ne pagumbar
naaN saaDa laike lokaaN
tere jag nuN saaRiya

Hardev Ashk
 

minder

Member
Rab te manukh

sajaaya saNwaariya
aa-i-aa jo ban maseeha
paThhraN na maariya

kaazi ne Kaaba dassya
pandat ne Hardwaar
rasta taan baNdgi da
dohaaN visaariya

goli lagi manukh nuN
khush hoia aadmi
aadam ne aj hor
aadam hai maariya

rab de kol jaake
paie roNde ne pagumbar
naaN saaDa laike lokaaN
tere jag nuN saaRiya

Hardev Ashk
 
Top