ਰਾਹਾ ਵਿੱਚ ਖੜ ਕੇ ਕਰਨ ਕੁੱੜੀਆ ਦੀ wait

gurpreetpunjabishayar

dil apna punabi
ਹੱਥ ਵਿਚ ਕਾਪੀ ਕਲਾਸ਼ ਚੋ ਲੈਟ,

ਭੁੱਲ ਗਏ ਇਹ ਮਿਹੰਗੀਆ ਫੀਸਾ ਦੇ ਰੇਟ,

ਕਹਿਣ ਇਹ ਆਪਣੇ ਆਪ ਨੂੰ great,

ਇਹ ਨੇ ਅੱਜ ਕੱਲ ਦੇ collegiate.

ਘੁੰਮ ਫਿਰ ਕੇ ਦਿਨ ਇਹ ਕੱਟਦੇ,

ਨਿੱਕੀ-ਨਿੱਕੀ ਗੱਲ ਤੇ ਮੂੰਹ ਇਹ ਵੱਟਦੇ,

ਆਪਣੀ ਜਿੰਦ ਤੋ ਨਾ ਇਹ ਹੱਟਦੇ,

ਰਾਹਾ ਵਿੱਚ ਖੜ ਕੇ ਕਰਨ ਕੁੱੜੀਆ ਦੀ wait,

ਇਹ ਨੇ ਅੱਜ ਕੱਲ ਦੇ collegiate.

ਮਾਪਿਆ ਨੂੰ ਵਖਾਉਦੇ ਇਹ ਸੀਨਾ,

levis , pepe , spykar ਦੀਆ ਪਾਉਦੇ ਇਹ jeana,

ਮਨਾਉਦੇ ਨੇ ਘਰਦਿਆ ਤੋ ਹਰ ਇਹ ਈਨਾ,

ਹਰ ਚੀਜ ਚਾਹੀਦੀ ਇਨਾ ਨੂੰ foreign made
 
Top