wah wah Debi g..

chardi kala vich rhiye

HaRdCoRe BiOtEcHnOlOgIsT
ਗੈਰਤਮੰਦ ਬੰਦੇ ਲਈ, ਆਪਣੀ ਨਜ਼ਰ ਚੋਂ ਡਿੱਗ ਕੇ ਵਿੱਕਣਾ ਔਖਾ,
ਦੁਨੀਆ ਵਿੱਚ ਮਸ਼ਹੂਰ ਹੋਣਾ, ਫੇਰ ਓਸੇ ਥਾਂ ਤੇ ਟਿਕਣਾ ਔਖਾ,
ਜਾਨ ਮਾਰਨੀ ਪੈਂਦੀ "ਦੇਬੀ", ਇਲਮ ਕੋਈ ਵੀ ਸਿੱਖਣਾ ਔਖਾ,
ਨਬਜ਼ ਸਮਝ ਕੇ ਦੁਨੀਆ ਦੀ, ਹੋ ਚਮਕੀਲੇ ਵਰਗਾ ਲਿਖਣਾ ਔਖਾ......:kiven
 
Top