UNP

wagde pani...

Go Back   UNP > Poetry > Punjabi Poetry

UNP Register

 

 
Old 03-Feb-2012
sultanpuriya
 
Thumbs up wagde pani...

ਵਗਦਾ ਪਾਣੀ ਪਿਆਸ ਮਿਟਾਉਂਦਾ,
ਪਿਆਸ ਦੀ ਜਾਤ ਨੀ ਪੁੱਛਦਾ|
ਕੌਠਾ ਨੀਲਾਮ ਇੱਜ਼ਤ ਕਰ ਦੇਵੇ,
ਕੁੜੀ ਦੀ ਔਕਾਤ ਨੀ ਪੁੱਛਦਾ|
ਸ਼ਮਸ਼ਾਨ ਇੰਸਾਨ ਦੀ ਪਹਿਚਾਨ ਮਿਟਾ ਦੇਵੇ
, ਉਹਦੀ ਕਿੰਨੀ ਉੱਚੀ ਸ਼ਾਨ ਨੀ ਪੁੱਛਦਾ|
ਮੇਰੇ ਦੋਸਤੋ ਇਸ ਮਤਲਬੀ ਦੁਨਿਆ ਤੌਂ ਰਹੋ ਬਚਕੇ,
ਬੁਰੇ ਵਕਤ ਕੋਈ ਹਾਲ ਨੀ ਪੁੱਛਦਾ|

Unknown

 
Old 03-Feb-2012
$hokeen J@tt
 
Re: wagde pani...

nice

 
Old 03-Feb-2012
sultanpuriya
 
Re: wagde pani...

dhanvaad veer ji...

 
Old 03-Feb-2012
~Kamaldeep Kaur~
 
Re: wagde pani...

very true lines...
tfs...

 
Old 04-Feb-2012
Rabb da aashiq
 
Re: wagde pani...

Waah.....

Post New Thread  Reply

« ਸਾਂਈਂਆਂ | Maut naal pyar ho gya.. »
X
Quick Register
User Name:
Email:
Human Verification


UNP