ਪੇਡੂ vs ਸਹਿਰੀ

ਅਸੀ ਉੱਠ ਕੇ ਸਵੇਰੇ ਹੀ ਕੰਮ ਲੱਗ ਜਾਈਐ,
ਤੇਰੇ ਵਾਂਗੂ ਨਾਈਓ ਨੋਕਰਾ ਤੇ ਰੋਬ ਝਾੜ ਦੇ
ਤੇਰੇ ਘਰ ਵਿੱਚ ਹਰ ਜੀ ਕੋਲ ਇੱਕ ਇੱਕ ਕਾਰ,
ਸਾਡੇ ਇੱਕ ਹੀ ਸਕੂਟਰ ਨਾਲ ਸਾਰੇ ਕੰਮ ਸਾਰਦੇ
ਜਿਹਰੇ ਡੰਗਰਾਂ ਨੂੰ ਦੇਖ ਨੀ ਤੂੰ ਕਰੇ bad ਜਿਹਾ feel ,,
ਉਨਾਂ ਡੰਗਰਾਂ ਨਾਲ ਰਹਿੰਦੇ ਅਸੀ ਮੱਥਾ ਮਾਰਦੇ
ac rooma ਵਿੱਚ ਬੈਠ ਤੂੰ ਕਰੇ facebook use,
ਅਸੀ ਸਾਰਾ ਦਿਨ ਖੇਤਾ ਵਿੱਚ ਚੰਮ ਸਾੜਦੇ.
ਭਾਵੇ ਮੰਨਿਆ ਕੇ ਪੇਂਡੂੰਆ ਨੂੰ ਨਹੀ ਪਿਆਰ ਕਰਨੇ ਦਾ ਵੱਲ
ਪਰ ਤੇਰੇ ਜਹੀਆ ਪਿੱਛੇ ਵੀ ਨੀ ਅਸੀ time ਗਾਲਦੇ
-ਐਰਾ-ਵਗੈਰਾ...:dk
 
Top