ਰੱਬਾ ਕੁੜੀ ਫਸਾਦੇ, ਜਾ ਲਵਾਦੇ VISA [vipKHAN]

ਕਈ
ਸਾਲਾਂ ਤੋਂ ਘਰ ਅਪਣੇ ਤੋਂ ਕਾਲਜ ਨੂੰ ਅਸੀਂ ਜਾਈਏ__ ਕੁੜੀਆ ਨੂੰ ਦੇਖ ਕੇ ਅਸੀ ਖੁਸ਼,ਪਰ
ਬੁਲਾਉਣੋ ਘਬਰਾਈਏ__ ਦਿਨੇ ਤਾਂ ਖਾਈਏ ਰੁੱਖੀ-ਮਿੱਸੀ,ਰਾਤੀ ਸੁਪਨੇ 'ਚ ਖਾਈਏ PIZZA__ ਜਾ
ਰੱਬਾ ਕੁੜੀ ਫਸਾਦੇ, ਜਾ ਲਵਾਦੇ VISA__ ---ਸੋਹਣੀਆ ਸੂਰਤਾ ਨੂੰ ਚਾਈਏ ਅਸੀ,ਮਾੜੀਆਂ
ਤੇ ਨਾ ਮਰਦੇ___ ਦੇਖ ਖਲੌਤੀ ਨਾਰ ਸੋਹਣੀ ਅਸੀਂ,ਠੰਡੇ ਹਉਂਕੇ ਭਰਦੇ__ ਮਨ ਸਮਝਾਉਣ ਲਈ
...ਰਾਤੀ ਲਾਈਏ PEG ਤੀਜਾ__Burraaaaaa ਜਾ ਰੱਬਾ ਕੁੜੀ ਫਸਾਦੇ, ਜਾ ਲਵਾਦੇ VISA_



:kiven :kiven :kiven :kiven
 

Saini Sa'aB

K00l$@!n!
ਕਈ ਸਾਲਾਂ ਤੋਂ ਘਰ ਅਪਣੇ ਤੋਂ ਕਾਲਜ ਨੂੰ ਅਸੀਂ ਜਾਈਏਕੁੜੀਆ ਨੂੰ ਦੇਖ ਕੇ ਅਸੀ ਖੁਸ਼,ਪਰ ਬੁਲਾਉਣੋ ਘਬਰਾਈਏ ਦਿਨੇ ਤਾਂ ਖਾਈਏ ਰੁੱਖੀ-ਮਿੱਸੀ,ਰਾਤੀ ਸੁਪਨੇ 'ਚ ਖਾਈਏ PIZZAਜਾ ਰੱਬਾ ਕੁੜੀ ਫਸਾਦੇ, ਜਾ ਲਵਾਦੇ VISA ਸੋਹਣੀਆ ਸੂਰਤਾ ਨੂੰ ਚਾਈਏ ਅਸੀ,ਮਾੜੀਆਂ ਤੇ ਨਾ ਮਰਦੇ ਦੇਖ ਖਲੌਤੀ ਨਾਰ ਸੋਹਣੀ ਅਸੀਂ,ਠੰਡੇ ਹਉਂਕੇ ਭਰਦੇ ਮਨ ਸਮਝਾਉਣ ਲਈ ...ਰਾਤੀ ਲਾਈਏ PEG ਤੀਜਾBurraaaaaa ਜਾ ਰੱਬਾ ਕੁੜੀ ਫਸਾਦੇ, ਜਾ ਲਵਾਦੇ VISA:hahaha veere tu kudi fasa IELTS vali te study visa lawa fer dekh rabb ne doven gallan sach kar denia :hahaha
 
ਕਈ
ਸਾਲਾਂ ਤੋਂ ਘਰ ਅਪਣੇ ਤੋਂ ਕਾਲਜ ਨੂੰ ਅਸੀਂ ਜਾਈਏ__ ਕੁੜੀਆ ਨੂੰ ਦੇਖ ਕੇ ਅਸੀ ਖੁਸ਼,ਪਰ
ਬੁਲਾਉਣੋ ਘਬਰਾਈਏ__ ਦਿਨੇ ਤਾਂ ਖਾਈਏ ਰੁੱਖੀ-ਮਿੱਸੀ,ਰਾਤੀ ਸੁਪਨੇ 'ਚ ਖਾਈਏ PIZZA__ ਜਾ
ਰੱਬਾ ਕੁੜੀ ਫਸਾਦੇ, ਜਾ ਲਵਾਦੇ VISA__ ---ਸੋਹਣੀਆ ਸੂਰਤਾ ਨੂੰ ਚਾਈਏ ਅਸੀ,ਮਾੜੀਆਂ
ਤੇ ਨਾ ਮਰਦੇ___ ਦੇਖ ਖਲੌਤੀ ਨਾਰ ਸੋਹਣੀ ਅਸੀਂ,ਠੰਡੇ ਹਉਂਕੇ ਭਰਦੇ__ ਮਨ ਸਮਝਾਉਣ ਲਈ
...ਰਾਤੀ ਲਾਈਏ PEG ਤੀਜਾ__Burraaaaaa ਜਾ ਰੱਬਾ ਕੁੜੀ ਫਸਾਦੇ, ਜਾ ਲਵਾਦੇ VISA_



:kiven :kiven :kiven :kiven

great........ very nice.....:so
 

Saini Sa'aB

K00l$@!n!
ਕਈ ਸਾਲਾਂ ਤੋਂ ਘਰ ਅਪਣੇ ਤੋਂ ਕਾਲਜ ਨੂੰ ਅਸੀਂ ਜਾਈਏ

ਕੁੜੀਆ ਨੂੰ ਦੇਖ ਕੇ ਅਸੀ ਖੁਸ਼,ਪਰ ਬੁਲਾਉਣੋ ਘਬਰਾਈਏ

ਦਿਨੇ ਤਾਂ ਖਾਈਏ ਰੁੱਖੀ-ਮਿੱਸੀ,ਰਾਤੀ ਸੁਪਨੇ 'ਚ ਖਾਈਏ PIZZA

ਜਾ ਰੱਬਾ ਕੁੜੀ ਫਸਾਦੇ, ਜਾ ਲਵਾਦੇ VISA

ਸੋਹਣੀਆ ਸੂਰਤਾ ਨੂੰ ਚਾਈਏ ਅਸੀ,ਮਾੜੀਆਂ ਤੇ ਨਾ ਮਰਦੇ

ਦੇਖ ਖਲੌਤੀ ਨਾਰ ਸੋਹਣੀ ਅਸੀਂ,ਠੰਡੇ ਹਉਂਕੇ ਭਰਦੇ

ਮਨ ਸਮਝਾਉਣ ਲਈ ...ਰਾਤੀ ਲਾਈਏ PEG ਤੀਜਾ

Burraaaaaa ਜਾ ਰੱਬਾ ਕੁੜੀ ਫਸਾਦੇ, ਜਾ ਲਵਾਦੇ VISA




:hahaha veere tu kudi fasa IELTS vali te study visa lawa fer dekh rabb ne doven gallan sach kar denia :hahaha
 

gurpreetpunjabishayar

dil apna punabi
ਇਕ ਗੱਲ ਤੇਰੀ ਗਲ ਕਿਉ ਵੀਜਾ ਰੱਬ ਲਵਾ ਸਕਦਾ ,,ਜੇ ਕੁੜੀ ਦੀ ਕਰੀਏ ਕੁੜੀ ਕਦੇ ਪਰਪੋਜ ਨਹੀ ਕਰਦੀ ਮੁੰਡੇ ਨੂੰ ਕੁੜੀ ਤਾ ਆਪੇ ਹੀ ਹਿੱਮਤ ਨਾਲ ਫਸਾਣੀ ਪੈਦੀ ,,ਰੱਬ ਇਹਦੇ ਵਿਚ ਕੁਛ ਨਹੀ ਕਰਦਾ ਸਕਦਾ
 
ਕੁੜੀ ਕਦੇ ਨੀ ਮੁੰਡੇ ਨੂੰ purpose ਕਰਦੀ,

ਉਹ ਤਾਂ ਹਿੰਮਤ ਨਾਲ ਫਸਾਉਣੀ ਪੈਂਦੀ ਆ,

ਹੁੰਦੀ ਮੁੰਡੇ ਨਾਲੋਂ ਕੁੜੀ ਕਾਹਲੀ ,
 

Singh-a-lion

Prime VIP
Hahaha veray ghardeyan nu keh ielts vich 6 band wali kudi labh k deo bas kam ban gaya fer kudi v labh payi te visa v lag jana,,,, hun taan kudi wale app akhbaar cha add dinde a. Ielts pass kudi layi munda chaida. Kharcha munde walea da tera taan kam hi sokha
 
Top