very true

ਲਿਖਿਆਂ ਮੁੱਕਦਰਾ ਦਾ ਕੋਈ ਖੋਹ ਨੀ ਸਕਦਾ
ਸਮੇਂ ਤੋਂ ਪਹਿਲਾ ਕੁਝ ਹੋ ਨੀ ਸਕਦਾ
ਜੇ ਗਮ ਮਿਲ ਗਏ ਨੇ ਤਾਂ ਆਉਣਗੀਆਂ ਖੁਸ਼ਿਆਂ ਵੀ
ਰੱਬ ਬਦਲੇ ਨਾਂ ਦਿਨ ਇੰਝ ਹੋ ਨੀ ਸਕਦਾ !..
 
Top