''Veer'' Taan Kadon Da Muk Gaya...

V € € R

~Badmassha Vich Shareef~
Jadon Di Hoyi Hai Oh Judaa Mere Ton,
Mere Layi Taan Samaa Odon Da Ruk Gaya...

Jeda Hanjuaan Da Sailaab Vehnda Si Kade,
Meriyaan Akhaan Chon Oh Wi Suk Gaya...

Sunya Si Pyaar Jhuka Sakda Hai Duniya Nu,
Kyun Saadaa Pyar Zamane Agge Jhuk Gaya?

Mainu Zinda Vekh Ke Bhulekha Na Khanaa,
Yaaron, ''Veer'' Taan Kadon Da Muk Gaya...
 
ਕਦੇ ਦਰਦ ਮੇਰਾ ਹੰਝੂ ਬਣ ਕੇ ਸੀ
ਅੱਖ ਚੋ ਮੇਰੀ ਚੋਂ ਜਾਂਦਾਂ
ਹੁਣ ਤਾਂ ਇਹ ਵੀ ਚੰਦਰਾਂ
ਦਿਲ ਦੀ ਗਹਿਰਾਈਆਂ ਚ ਕਿਤੇ ਲੁਕ ਗਿਆ


 

V € € R

~Badmassha Vich Shareef~
ਕਦੇ ਦਰਦ ਮੇਰਾ ਹੰਝੂ ਬਣ ਕੇ ਸੀ
ਅੱਖ ਚੋ ਮੇਰੀ ਚੋਂ ਜਾਂਦਾਂ
ਹੁਣ ਤਾਂ ਇਹ ਵੀ ਚੰਦਰਾਂ
ਦਿਲ ਦੀ ਗਹਿਰਾਈਆਂ ਚ ਕਿਤੇ ਲੁਕ ਗਿਆ
vadiyaa likheyaa...
 
Top