veeni

ਵੀਣੀ ਤਾ ਉਹੀ ਏ_ਵੰਗਾ ਥਾਂ ਚੂੜਾ ਏ ____ "
____ਸਾਡੇ ਦਿਲ ਦੀ ਰੱਤ ਦਾ ਵੀ_ਰੰਗ ਚੜਿਆ ਗੂੜਾ ਏ____ "
ਵਾਦੇ ਤੋੜੇ_ਖਤ ਵੀ ਮੋੜੇ_ਸੋਚਿਆ ਇੱਕ ਵਾਰ ਨਹੀਂ____ "
_____ਸਾਹ ਤੇ ਸੱਜਣ ਪਰਾਏ ਲੱਗਣ ਦੋਵਾਂ ਤੇ ਏਤਬਾਰ ਨਹੀਂ_ ..........virk saab
 
Top