ਯਾਰਾਂ ਨਾਲ ਬਹਾਰਾਂ Valentine Spcl

RaviSandhu

SandhuBoyz.c0m
ਗਰੀਬ ਨਾਲ ਕੋਣਕਰਦਾ ਪਿਆਰ ,
ਅੱਜ ਕੱਲ ਚੁਸਤ ਚਲਾਕ ਨੇ ਨਾਰਾਂ,
ਉਹਨਾਂ ਨਾਲ ਹੀ ਕਰਨ ਦੋਸਤੀ,
ਹੋਣ ਜਿਹਨਾ ਕੋਲ ਵੱਡੀਆਂ ਕਾਰਾਂ ,
ਕਿਸੇ ਜੋਗਾ ਨਾ ਛੱਡਦੀਆਂ,
ਅਜਿਹੀਆਂ ਮਾਰਣ ਮਾਰਾਂ,
ਬੰਦਾ ਜਿੱਤਣ ਬਾਰੇ ਕਦੇ ਸੋਚਦਾ ਨਹੀਂ,
ਦੇਣ ਅਜਿਹੀਆਂ ਹਾਰਾਂ,
ਤਾਂਹੀ ਤਾਂ "Gopy" ਹੋਰੀਂ ਪਿਆਰ ਨਾ ਕਰਣ ,
ਕਿਉ਼ਕਿ ਸਾਡੀਆਂ ਯਾਰਾਂ ਨਾਲ ਬਹਾਰਾਂ ......
-Gopy
 
Top