unp.....:P

Naughty_always

~ Internal Happiness ~
ਮੈਂ ਬੜੇ ਸਕਰੈਪ ਕੀਤੇ ਸੋਹਨੇ ਸੱਜਣਾਂ ਨੂੰ,

ਅਜੇ ਤੱਕ ਨਾਂ ਕੋਈ ਜਵਾਬ ਆਇਆ,

ਜਾਂ ਫਿਰ USB ਟੁੱਟੀ ਤੇ ਜਾਂ BRODBAND ਦੀ ਲਿਂਮਟ ਮੁੱਕੀ,

ਤੇ ਜਾਂ ਸੋਹਣਿਆ ਦੇ COMPUTER ਚ' VIRUS ਆਇਆ,

ਜਾਂ ਫਿਰ UNP ਦੀ ਸਾਰੀ...... ਡਾਕ ਰੁੱਲਗੀ,

ਤੇ ਜਾਂ UNP ਦੇ OFFICE ਚ' ਭੁਚਾਲ ਆਇਆ,

ਰੱਬ ਮੇਹਰ ਕਰੇ ਸੋਹਨੇ ਸੱਜਣਾਂ ਤੇ,

ਜਿਂਨਾ ਨੂਂ ਯਾਰਾਂ ਦਾ ਨਹੀ ਖਿਆਲ ਆਇਆ.........:a
 
Top