Unp ਲਈ...


ਕਿੰਨਾ ਮੇਰੇ ਦਿਲ ਵਿਚ ਹੈ ਸਤਿਕਾਰ unp ਲਈ,
ਕਿੰਨਾ ਮੇਰੇ ਦਿਲ ਵਿਚ ਹੈ ਪਿਆਰ unp ਲਈ,
ਇਸਦੇ ਰੰਗ ਵਿਚ ਰੰਗਿਆ ਰਹਿੰਦਾ, ਯਾਦਾਂ ਹਥੋਂ ਡੰਗਿਆ ਰਹਿੰਦਾ,
ਜਿਹਨ ਮੇਰੇ ਵਿਚ ਚਲਦੇ ਨੇ ਵਿਚਾਰ unp ਲਈ...

ਜਿੰਦਗੀ ਦਾ ਹਿੱਸਾ ਲਗਦੀ ਹੈ,
ਏ ਸਾਂਝੀ ਸਾਰੇ ਜੱਗ ਦੀ ਹੈ,
ਦਿਲ ਕਰਦਾ ਮੇਰਾ, ਜਾਨ ਵੀ ਵਾਰ ਦਿਆਂ unp ਲਈ,
ਕਿੰਨਾ ਮੇਰੇ ਦਿਲ ਵਿਚ ਹੈ ਪਿਆਰ unp ਲਈ...

ਲੈਹਲ਼ੀ ਵਾਲਾ ਹਰਮਨ ਲਿਖਦਾ,
ਇਸਨੂੰ ਆਪਣੀ ਧੜਕਣ ਮਿਥਦਾ,
ਨਿੱਤ ਨਵੇਂ ਹੀ ਲਿਖਦਾ ਗੀਤ, ਸ਼ਿੰਗਾਰ unp ਲਈ,
ਕਿੰਨਾ ਮੇਰੇ ਦਿਲ ਵਿਚ ਹੈ ਸਤਿਕਾਰ unp ਲਈ,
ਕਿੰਨਾ ਮੇਰੇ ਦਿਲ ਵਿਚ ਹੈ ਪਿਆਰ unp ਲਈ...


 
Top