Unp

bhandohal

Well-known member
ਐਨਕਾਂ ਲਾ ਲਾਕੋਵਾਂ ਹੰਝੂ
ਗਾਣੇ ਸੁਣ ਕੇ ਕਰਾਂ ਗੁਜਾਰਾ,
ਮੈਨੂੰ ਪਠੇ ਨਾ ਕੋਈ ਪਾਵੇ
ਮੁੰਡਾ UNP ਤੇ ਰਹੇ ਦਿਨ ਸਾਰਾ..............
facelol-1.gif


ਘੱਟ ਨਾ ਅੱਜ ਕੱਲ ਕੁੜੀਆਂ
ਮਝਾਂ ਚੋਣ ਵਿਚਾਰੀਆਂ ਬੁੜੀਆਂ,
ਇਹ ਤੇ ਹਥ ਨਾ ਲਾਉਂਦੀਆਂ ਨੇ
ਮੰਮੀ ਅਜੇ ਅਸੀਂ ਹੈ ਪੜ੍ਹਨਾ
ਕਹਿ ਕੇ ਬਹਾਨੇ ਬਣਾਉਦੀਆਂ ਨੇ...::)


by param
 
Top