"Unp" ਦੀ ਸ਼ਾਨ ਵਧਾਈ ਹੋਈ ਆ..

#Jatt On Hunt

47
Staff member
ਮੁੰਡੇ ਅਸੀਂ "Sheikhupure" ਦੇ, ਟੌਰ ਜੱਗ ਤੇ ਵੱਖਰੀ ਬਨਾਈ ਹੋਈ ਆ,
.
ਗੱਬਰੂ ਇੱਕ ਤੋਂ ਇੱਕ ਸੋਹਣਾ, ਕੁੜੀ ਸਬ ਨੇ ਇੱਕ ਇੱਕ ਟਿਕਾਈ ਹੋਈ ਆ,
.
ਅਸੀਂ ਠਾਠ-ਬਾਠ ਦੇ ਸ਼ੌਕੀ, ਨਾ ਕੋਈ ਰਪਟ ਦਰਜ ਵਿੱਚ ਚੌਂਕੀ,
.
ਅਸੀਂ ਪਿਆਰ ਹਾਂ ਦਿਲੋਂ ਰੱਖਦੇ, ਸਾਂਝ ਸਬ ਨਾਲ ਗੂੜੀ ਪਾਈ ਹੋਈ ਆ,
.
ਐਵੇਂ ਨੀ ਲੋਕੀ ਸਾਨੂੰ "Sohna Sohna" ਕਹਿੰਦੇ,
ਅਸੀਂ "--->Unp<---" ਦੀ ਸ਼ਾਨ ਵਧਾਈ ਹੋਈ ਆ.....
 
Top