ਬਾਬਾ ਨਾਨਕ ਕਹਿੰਦੇ ਸੀ ਕਿ ਧੀਆ ਰਾਜੇ ਜੰਮਣ / Unknown

→ ✰ Dead . UnP ✰ ←

→ Pendu ✰ ←
Staff member
ਬਾਬਾ ਨਾਨਕ ਕਹਿੰਦੇ ਸੀ ਕਿ ਧੀਆ ਰਾਜੇ ਜੰਮਣ ,
ਮਾਰਨ ਵੇਲੇ ਧੀ ਨੂੰ ਕਾਹਤੋ ਹੱਥ ਕਦੀ ਨਾ ਕੰਬਣ ,
ਜੀਉਣਾ ਚਾਹੁੰਦੀ ਉਹ ਦੁਨੀਆ ਤੇ ਕਾਹਤੋ ਖੋਹਣ ਅਜਾਦੀ ,
ਕੁੜੀਆਂ ਮਾਰਨ ਦੇ ਵਿੱਚ ਸਭ ਤੋਂ ਮੂਹਰੇ ਅੱਜ ਪੰਜਾਬੀ..
 
Top