ਆਪਣੀ ਜ਼ੈਡ ਸੁਰੱਖਿਆ ਟਾਇਟ ਕਰ ਲੈ / Unknown

→ ✰ Dead . UnP ✰ ←

→ Pendu ✰ ←
Staff member
ਕਿਸ ਮੋੜ ਤੇ ਪਤਾ ਨਹੀਂ ਮੌਤ ਮਿਲਜੇ
ਸਾਧਾ ਰਹਿੰਦੀਆਂ ਹਸ਼ਰਤਾਂ ਕੈਸ਼ ਕਰ ਲੈ
ਦਾਣੇ ਮੁੱਕ ਗਏ ਤੇਰੇ ਜਹਾਨ ਉਤੋਂ
ਆਪਣੀ ਜ਼ੈਡ ਸੁਰੱਖਿਆ ਟਾਇਟ ਕਰ ਲੈ

ਸਾਧਾ ਕੁੱਤਿਆ ਜਦੋਂ ਤੇਰੀ ਮੌਤ ਆਈ
ਸਲਾਬਤਪੁਰੇ ਨੂੰ ਸਿਰਸੇ ਤੋਂ ਭੱਜ ਤੁਰਿਆ
ਨਾਲ ਜਾਮਾਂ ਦੇ ਜਾਮ ਟਕਰਾਉਣ ਲੱਗਾ
ਆਪਣੀ ਜਾਚੇ ਤੂੰ ਬਣਕੇ ਰੱਬ ਤੁਰਿਆ
ਜ਼ਮੀਰ ਖ਼ਾਲਸੇ ਦੀ ਮੁਰਦਾ ਬਣਾਉਣ ਖ਼ਾਤਿਰ
ਥਾਪੜਾ ਦਿੱਲੀ ਦਾ ਲੈ ਕੇ ਠੱਗ ਤੁਰਿਆ
ਕਲਗੀਧਰ ਦਿਆਂ ਸ਼ੇਰਾਂ ਨੂੰ ਢਾਹੁਣ ਖ਼ਾਤਿਰ
ਨਾਲ ਗਿੱਦੜਾਂ ਦਾ ਲੈ ਕੇ ਇੱਕ ਵੱਗ ਤੁਰਿਆ
ਰਹਿ ਗਏ ਗਿਣਤੀ ਦੇ ਭੇਖੀਆ ਦਿਨ ਤੇਰੇ
ਸਮਾਂ ਮਿਲੇ ਤਾਂ ਸਾਡਾ ਇਤਿਹਾਸ ਪੜ੍ਹ ਲੈ
ਦਾਣੇ ਮੁੱਕ ਗਏ ਤੇਰੇ ਜਹਾਨ ਉਤੋਂ
ਆਪਣੀ ਜ਼ੈਡ ਸੁਰੱਖਿਆ ਟਾਇਟ ਕਰ ਲੈ


ਆਪਣੀ ਕਰਤੂਤ ਤੂੰ ਸਾਧਾ ਵਿਖਾ ਚੁੱਕਿਆ
ਹੁਣ ਲਿਸ਼ਕਦੀ ਸਾਡੀ ਤਲਵਾਰ ਵੇਖੀਂ
ਸਾਡੇ ਜੋਸ਼ ਨੂੰ ਠੰਡਿਆਂ ਕਰਨ ਖਾਤਿਰ
ਪੱਬਾਂ ਭਾਰ ਹੋਈ ਹਿੰਦ ਸਰਕਾਰ ਵੇਖੀਂ
ਤੇਰੇ ਮਨ ’ਚ ਕੋਈ ਜੇ ਸ਼ੱਕ ਸਾਧਾ
ਤਹਿਸ-ਨਹਿਸ ਹੋਇਆ ਮੁਗਲ ਦਰਬਾਰ ਵੇਖੀਂ
ਜੇਕਰ ਫੇਰ ਵੀ ਨਾ ਤੈਨੂੰ ਯਕੀਨ ਆਵੇ
ਤਾਂ ਫਿਰ ‘ਵੈਦਯਾ’ ਜਾਂ ‘ਗਾਂਧੀ’ ਪਰਿਵਾਰ ਵੇਖੀਂ
ਜੰਮਣ ਵਾਲੀ ਨੂੰ ਦੱਸ ਕਿਉਂ ਲੀਕ ਲਾਵੇਂ
ਪੁੱਤ ਇੱਕ ਦਾ ਜੇ, ਤਾਂ ਇੱਕ ਨਾਮ ਧਰ ਲੈ
ਦਾਣੇ ਮੁੱਕ ਗਏ ਤੇਰੇ ਜਹਾਨ ਉਤੋਂ
ਆਪਣੀ ਜ਼ੈਡ ਸੁਰੱਖਿਆ ਟਾਇਟ ਕਰ ਲੈ
 
Top