Udeek Tere Aun Di...!!

JUGGY D

BACK TO BASIC
ਅਸੀਂ ਤੇਰੀ ਬੰਦਗੀ ਵਿਚ ਲੀਨ ਹੋਏ ਬੇਠੇ ਹਾਂ
ਤੇਰੀਆਂ ਹੀ ਯਾਦਾਂ ਦੇ ਸੋਕਿਨ ਹੋਏ ਬੇਠੇ ਹਾਂ
ਮਾਰਿਆ ਤੂੰ ਤੀਰ ਏਸਾ ਸੀਨੇ ਵਿਚ ਖਿਚ ਕੇ ...
ਉਡਦੇ ਸੀ ਅਸਮਾਨੀ, ਅੱਜ ਜਮੀਨ ਹੋਏ ਬੇਠੇ ਹਾਂ |

ਦਿਲ ਦੇ ਸਵਰਗ ਵਿਚ ਮਹਿਲ ਤੇਨੂੰ ਪਾ ਦਿੰਦੇ
ਅਰਸ਼ਾਂ ਦੀਏ ਪਰੀਏ ਤੇਨੂੰ ਹੋਰ ਵੀ ਸਜਾ ਦਿੰਦੇ
ਸੋਚਿਆ ਅਜਿਹਾ ਬਸ ਸੋਚਾ ਵਿਚ ਰਿਹ ਗਿਆ ...
ਤੁਰੇ ਜਿਨਾ ਰਾਹਾਂ ਤੋ, ਉਣੀ ਰਾਹੀਂ ਆ ਬੇਠੇ ਹਾਂ |

ਅਪਨੇਆ ਇਸ਼ਾਰਿਆਂ ਤੇ ਮੈਨੂ ਤੂੰ ਨਚਾਇਆ ਬਹੁਤ
ਪਿਆਰੀਆ ਯਾਦਾ ਨੇ ਮੈਨੂੰ ਵੀ ਰੁਲਾਇਆ ਬਹੁਤ
' ਜੱਗੀ ' ਦੀ ਦੁਨੀਆਂ ਕਦੋਂ ਦੀ ਉਜੜ ਗਈ ....
ਹੁਣ ਤਾਂ " 21-12 " ਦੀ ਉਡੀਕ ਵਿਚ ਬੇਠੇ ਹਾਂ
ਹੁਣ ਤਾਂ ਮੋਤ ਦੀ ਉਡੀਕ ਵਿਚ ਬੇਠੇ ਹਾਂ ...!!
 
Top