Tu Aauna Ha Ta

jas2288

DP ON DEMAND
ਤੂ ਆਉਣ ਹੈ ਤਾ ਮੱਥੇ ਦੀ ਲਕੀਰ ਬਨ ਕੇ ਆ ,
ਇਸ ਦਿਲ ਦੀ ਸਚੀ ਸੁਚੀ ਤਸਵੀਰ ਬਨ ਕੇ ਆ..
ਅਸੀ ਥਲ ਬਣ ਕੇ ਬਛ ਜਾਵਾਗੇ ਪਹਿਲਾ ਨੀਰ ਬਣ ਕੇ ਆ ,
ਸਾਨੂੰ ਸ਼ਰਤਾ ਮਨਜੂਰ ਸਾਰੀਆ ਤੇਰੀਆ...
ਵੇਖ ਕੰਨ ਵੀ ਪੜਾ ਲਏ ਪਹਿਲਾ ਹੀਰ ਬਣ ਕੇ ਆ...
 
Top