truely

ਥੱਕ ਹਾਰ ਕੇ ਫਿਰ
ਆ ,ਮੰਜੇ ਉੱਤੇ ਬਹਿ ਗਿਆ ,
ਕੀ ਹੈ ਜਿੰਦਗੀ ਬਣਾਈ ,ਸੋਚਾਂ ਵਿਚ ਪੈ ਗਿਆ ,
ਬਚਪਨ ਜਵਾਨੀ ,ਸਭ ਕੁਝ ,ਪਿਛੇ ਰਹਿ ਗਿਆ,
ਤੁਰ ਗਿਆ ਹਾਣੀਆਂ ਦਾ ਟੋਲਾ ,ਓਹ ਕੀ ਇਥੋਂ ਲੈ
ਗਿਆ ,
ਮੁੱਕ ਹੀ ਚਲਿਆ ਪੈਂਡਾ ਉਮਰਾਂ ਦਾ ,ਬੱਸ
ਥੋੜਾ ਹੀ ਰਹਿ ਗਿਆ ,
ਕਹਿਣਾ ਸਭ ਮੇਰੇ ਜਾਣ ਪਿਛੋਂ ,ਚੰਗਾ ਹੋਇਆ
ਬੁਢ਼ਾ ਗਲੋਂ ਲਹਿ ਗਿਆ..
 
Top