To Skool friendz

*Amrinder Hundal*

Hundal Hunterz
ਆਜੌ ਗੱਲ ਹੁਣ ਕਰੀਏ ਮੇਰੇ ਯਾਰਾ ਦੀ
ਰਮਨ, ਸਚਿਨ ਤੇ ਪਰਿੰਸ ਹੈਪੀ ਜਿਹੇ
ਦਿਲਦਾਰਾ ਦੀ
ਚਰਨਾ, ਜਸਪਰੀਤ ,ਹਰਮਨ ਯਾਰੀ ਥੌਡੇ ਕਰਕੇ ਹੈ
ਕਦੇ ਨਾ ਪਾੜਿਓ up ਵਾਲਿਓ ਯਾਦਾਂ ਵਾਲੇ
ਵਰਕੇ ਉਏ
ਥੌਡਾ ਹੁੰਦਲ ਬਾਈ ਕਦੇ ਯਾਰ ਭੁਲਾਵੇ ਨਾ
ਪੈ ਗਿਆ ਫੇਸਬੁੱਕ ਦਾ ਚਸਕਾ ਤਾਹੀ ਤਾ ਪੜਿਆ
ਜਾਵੇ ਨਾ
 
Top