ਕੁੜੀਆਂ ( The Girls )

Lally Apra

_love_punjab_love_me_
ਜਦੋ ਕੁੜੀਆਂ ਨੂੰ ਚਿੜੀਆਂ ਕਹਿਕੇ ਬੁਲਾਉਂਦੇ ਨੇ ਸਾਰੇ
ਇਹੀ ਗੱਲ ਹੀ ਅੱਧਾਂ ਹੋਂਸਲਾ ਉਨ੍ਹਾ ਦਾ ਮਾਰ ਦਿੰਦੀ
ਜਦੋ ਵਿਦਾ ਹੋਣ ਲੱਗਦੀ ਆਪਣੇ ਪਰਿਵਾਰ ਨੂੰ ਛੱਡਕੇ
ਮਜਬੂਰੀ ਓਹਦੀ ਸਭ ਨੂੰ ਸੂਲੀ ਫਿਕਰਾ ਦੀ ਚਾੜ ਦਿੰਦੀ

ਦੇਖ ਕੇ ਮਾਹੋਲ ਗੁੱਡੀਆਂ ਪਟੋਲਿਆ ਦੀ ਪੰਡ ਰੋਂਦੀ ਏ
ਹਰ ਗਲੀ , ਛੱਤ ਘਰ ਦੀ ਤੇ ਹਰ ਇਕ ਕੰਧ ਰੋਂਦੀ ਏ

ਜਿਹੜਾ ਜਿੰਦਗੀ ਨੂੰ ਇਕ ਸੁਰ ਕਰ ਦਿੰਦਾ ਓਹ ਸਾਜ ਹੁੰਦੀਆਂ ਨੇ ਕੁੜੀਆਂ
ਲਾਲੀ ਇਹ ਲੋਕ ਕੀ ਜਾਨਣ ?ਚਿੜੀਆਂ ਨਹੀ, ਬਾਜ ਹੁੰਦੀਆਂ ਨੇ ਕੁੜੀਆਂ

_______________________________________

jdo kudian nu chidian kehke bulaunde ne sare
ehi gall he adha honsla unha da maar dindi
jdo vidaa hon laggdi apne privar nu shdddke
majburi ohdi sabh nu sooli fikra di sooli chaad dindi

dekh ke mahol guddian ptoleya di pandh rondi ea
har gali ,chatt ghar di te har ik kandh rondi ea

jihda jindgi nu ik sur kar dinda oh saaz hundian ne kudian
lally eh lok ki janan ...? chidian nhi baaz hundian ne kudian

written by...Lally Apra......
 
Ginni%20Singh.gif
dr.gif
 
Top