Tere Te Vishwaas Kita

  • Thread starter userid97899
  • Start date
  • Replies 1
  • Views 904
U

userid97899

Guest
ਤੇਰੇ ਬੋਲ ਜਿਹਰ ਤੋ ਕੌੜੇ ਸੀ
ਸਾਨੂੰ ਨਾ ਚਾਹੁੰਦੇ ਵੀ ਪੀਣੇ ਪਏ
ਜੋ ਮੌਤ ਨਾਲੋ ਵੀ ਭੈੜੈ ਸੀ
ਉਹ ਪੱਲ ਜਿੰਦਗੀ ਦੇ ਜੀਣੇ ਪਏ
ਦਿੱਲ ਵਿੱਚ ਗੁੱਸੇ ਦਾ ਭਾਬਣ ਭਣਕ ਰਿਹਾ
ਜਦੋ ਤੇਰੇ ਤੇ ਵਿਸ਼ਵਾਸ਼ ਕੀਤਾ ਸੀ
ਉਹ ਸਮਾਂ ਹੀ ਸੀਨੇ ਰੜਕ ਰਿਹਾਂ :ttw

-ਖਾਹ-ਮ-ਖਾਹ

Ju Bol Jehar Tu Koude Si
Sanu Na Chahodeh V Peene Paye
Ju Maut Nallo V Bheede Si
Oh Pal Zindgi De Jeene Paye
Dil Vich Gusse Da Bhambad Bharak Reha
Jadon Tere Te Vishwaas Kita Si
Oh Samah Hee Seene Radak Reha :ttw

-kha-m-kha
 
Top