tere lai jeena chad aaya

mannchahal

Mann (pb9h)
ਇਹ ਰੂਹ ਦੇਖ ਮੈਂ ਦੁਨੀਆ ਛਡ ਆਇਆ... ਇਕ ਹਸੀਨ ਪਲ ਓਸ ਨਾਲ ਬਿਤਾਇਆ ਛਡ ਆਇਆ....
ਜੋ ਪੂਰੀ ਨਾ ਹੋ ਸਕੀ ਰੋਂਦੀ ਹੋਈ ਇਕ ਤਮੰਨਾ ਛਡ ਆਇਆ...
ਮਿਟਨਾ ਹੀ ਸੀ ਮੁਕੱਦਰ ਚ ਸੋ ਇਕ ਜਲਦਾ ਹੋਇਆ ਯਾਦਾ ਦਾ ਚਿਰਾਗ ਛਡ ਆਇਆ.....
ਇਹਨਾ ਹੀ ਕਰ ਸਕਿਆ ਬਸ ਯਾਰਾ ਕੇ ਖੂਨ ਦਿਲ ਦਾ ਬਹਿੰਦਾ ਹੀ ਛਡ ਆਇਆ....
Mann ਓਹ ਮੈਨੂੰ ਇਕ ਵਾਰ ਦੇਖ ਹੀ ਲੈਂਦਾ ਜਿਸ ਨੂੰ ਪੂਜਦੇ ਰਹੇ ਉਮਰ ਭਰ ਓਹ ਸੂਰਤ ਛਡ ਆਇਆ
 
Top