tere bare

Arun Bhardwaj

-->> Rule-Breaker <<--
ਜਦੋ ਪੁੱਛਦਾ ਕੋਈ ਤੇਰੇ ਬਾਰੇ ਚੁੱਪ ਰਹੀ ਦਾ
ਬੀਤੇ ਪਲਾਂ ਕੋਲੋ ਤੇਰੇ ਬਾਰੇ ਪੁੱਛ ਲਈ ਦਾ
ਉਂਝ ਭਾਵੇ ਸਾਰਿਆ ਨੂੰ ਮਿਲੀ ਦਾ ਹੱਸਕੇ
ਲਾਲੀ ਤੈਨੂੰ ਕੀ ਪਤਾ ਕੀ-ਕੀ ਦੁੱਖ ਸਹੀ ਦਾ....??

jdo pushda koi tere bare chupp rahi da
beete plaa kolo tere bare puchh layi da
unjh bhave sareya nu mili da hasske
Lally tainu ki pta ki -ki dukh sahi da

written by.......Lally Apra........
 
Top