ਬਾਹਰੌ ਮੇਮ ਵਿਆਹ ਕੇ ਲਿਆਈ "Taur Kaur"

Taur Kaur

Member
ਅੱਜ ਕੱਲ ਕੀ ਨਿਆਣਾ ਕੀ ਸਿਆਣਾ |
ਹਰ ਕੌਈ ਕਹਿੰਦਾ ਬਾਹਰ ਨੂੰ ਜਾਣਾ |
ਆਖੇ "ਸੈਣੀ" ਉਸ ਡਾਢੇ ਦਾ ਮੰਨ ਕੇ ਭਾਣਾ |
ਪੰਜਾਬ ਦਾ ਬੇੜਾ ਗਰਕਿਆ ਪਿਆ ਬੜੇ ਚਿਰਦਾ ਵੇ |
ਜਿਹੜਾ ਦੇਖੌ ਬਾਹਰੌ ਮੇਮ ਵਿਆਹ ਕੇ ਲਿਆਈ ਫਿਰਦਾ ਵੇ |
 

jassi 23 wala

jassi 23 wala
andro andri sard-de,
eh rishte bade kasute,
koi karda nio dilo,
bas akhan khol k ne sutte,

fer kyu na jawe bhar nu,
chad aise rishtedaar nu,
mache agg de vang bambuke,
andro andri sardd-de,
eh rishte bade kasutee,.,.,.,.,.,.,.,.,
 
Top