ਰੰਗਲੇ ਪੰਜਾਬ ਦੀਏ ਸ਼ੌਕੀਨ ਕੁੜੀਏ - "Taur Kaur"

Taur Kaur

Member
ਤੈਨੂੰ ਭੌਰਾ ਨਈਉ ਫੱਬਦੀ ,
ਤੂੰ ਪੰਜਾਬੀ ਸੂਟ ਚ ਸੌਹਣੀ ਲੱਗਦੀ |
ਨਾ ਪਾਇਆ ਕਰ Narrow Jean ਕੁੜੀਏ ,
ਮੇਰੇ ਰੰਗਲੇ ਪੰਜਾਬ ਦੀਏ ਸ਼ੌਕੀਨ ਕੁੜੀਏ |

ਜਦੌਂ ਤੂੰ ਸੌਹਣੀਏ ਹੱਸ ਹੱਸ ਬੌਲਦੀ ,
ਸੌਹ ਰੱਬ ਦੀ ਦਿਲਾਂ ਦੇ ਭੇਤ ਜਾਵੇ ਖੌਲਦੀ ,
ਸੁਭਾਅ ਦੀਏ ਮੀਠੀਏ ਦੀਨ ਕੁੜੀਏ ,
ਮੇਰੇ ਰੰਗਲੇ ਪੰਜਾਬ ਦੀਏ ਸ਼ੌਕੀਨ ਕੁੜੀਏ |

ਮੈਂ ਖਰੀਦ ਲਿਆ ਇੱਕ ਤੇਰੇ ਲਈ ਬਾਗ ਸੌਹਣੀਏ ,
ਉੱਥੇ ਬੀਜ ਦਈਂ ਗੰਦਲਾਂ ਦਾ ਸਾਗ ਸੌਹਣੀਏ |
"ਸੈਣੀ" ਤੂੰ ਕੰਮ ਵਿੱਚ ਰਿਹਾ ਕਰ ਲੀਨ ਕੁੜੀਏ ,
ਮੇਰੇ ਰੰਗਲੇ ਪੰਜਾਬ ਦੀਏ ਸ਼ੌਕੀਨ ਕੁੜੀਏ |
 
Top