ਅਨਮੌਲ ਬਚਨ - "Taur Kaur"

Taur Kaur

Member
ਇਨਸਾਨ ਕੱਪੜੇ ਬਦਲਦਾ ਹੈ ,
ਘਰ ਬਦਲਦਾ ਹੈ ,
ਨੌਕਰੀ ਬਦਲਦਾ ਹੈ ,
ਫਿਰ ਵੀ ਉਹ ਦੁੱਖੀ ਰਹਿੰਦਾ ਹੈ |
.......
ਕਿਉਂਕਿ ਉਹ ਆਪਣਾ "ਸੁਭਾਅ" ਨਈ ਬਦਲਦਾ |
 
Top