ਧੀਆਂ - "Taur Kaur"

Taur Kaur

Member
ਧੀਆਂ ਕੀ ਬਣਾਈਆ ਬਣਾਉਣ ਵਾਲੇ ਨੇ ,
ਪਾਲ ਪੌਸ ਕੇ ਹੱਥੀ ਵਿਛੌੜ ਦੇਣਾ |
ਇਸ ਪੱਥਰ ਦੇ ਜਿਸਮ ਦਾ ਕੰਮ ਇਹੌ ,
ਸ਼ੀਸ਼ਾ ਮਾਪਿਆ ਦੇ ਦਿਲ ਦਾ ਤੌੜ ਦੇਣਾ ,
ਮੌਤੀ ਕੱਢ ਕੇ ਆਪਣੇ ਹਾਰ ਵਿੱਚੌ ,
ਅਸੀ "ਸੈਣੀ" ਦੀ ਮਾਲਾ ਵਿੱਚ ਜੌੜ ਦੇਣਾ |
 
Top