ਅੱਤ ਨੇ ਨਜਾਰੇ - "Taur Kaur"

Taur Kaur

Member
"ਸਮੂੰਦਰਾ ਦੇ ਕੰਡੇ ਬਹਿ ਬਹਿ ਧੁੱਪ ਜਿਹੜੇ ਸੇਕਦੇ ਨੇ ,
ਸਾਡੇ ਦੇਖੌ ਪੰਜਾਬੀ ਕਿਦਾ ਖੜ ਖੜ ਦੇਖਦੇ ਨੇ |
ਹੌਸ਼ ਹੀ ਉੁੱਡ ਜਾਦੇ ਇੱਥੇ ਆ ਕੇ ਸਾਰਿਆ ਦੇ,
ਅੱਤ ਨੇ ਨਜਾਰੇ ਕਹਿੰਦੇ ਇੱਟਲੀ ਦੇ ਮਾਰਿਆ(Beach) ਦੇ |

ਕਾਹਦੇ ਆਏ ਗੌਰੇ ਗੌਰੀਆ ਦੇ ਦੇਸ਼ ਵਿੱਚ ,
ਨੰਗ ਦੇਖ ਮੇਮਾਂ ਮੂਹਰੇ ਸੰਗਣਾ ਪੈ ਗਿਆ ਏ |
ਹਿੱਕ ਤਾਣ ਕੇ ਸੀ ਲੰਘਦੇ ਪੰਜਾਬ ਵਿੱਚ ਅਸੀ ,
ਇੱਥੇ ਨੀਵੀ ਪਾ ਕੇ ਅੱਜ "ਸੈਣੀ" ਨੂੰ ਲੰਘਣਾ ਹਾਏ ਪੈ ਗਿਆ ਏ |
ਖੌਰੇ ਕਾਦਾ ਮਜਾ ਆਵੇ ਵਿੱਚ ਬਹਿ ਕੇ ਪਾਣੀ ਖਾਰਿਆ ਦੇ ,
ਅੱਤ ਨੇ ਨਜਾਰੇ ਕਹਿੰਦੇ ਇੱਟਲੀ ਦੇ ਮਾਰਿਆ (Beach)ਦੇ |"
 
Top