ਸ਼ੁਕਰ - "Taur Kaur"

Taur Kaur

Member
ਤੇਰੀ ਐਨੀ ਸੌਹਣੀ ਨਾਰ , ਉਤੌ ਧੀ ਮੁਟਿਆਰ |
ਤੂੰ ਰੱਖੀ Audi Car , ਤੇਰਾ ਚੰਗਾ ਕਾਰੌਬਾਰ |
ਫਿਰ ਮਾਮਲਾ ਕਿਹੜੇ ਜਬ ਦਾ ਵੇ ,
ਉਏ "ਸੈਣੀ" ਇੱਕ ਵਾਰੀ ਤਾ ,
ਸ਼ੁਕਰ ਕਰੀ ਉਸ ਰੱਬ ਦਾ ਵੇ |​
 
Top