tara

tara.jpg

ਮੇਰੇ ਨਾਲ ਉਹਨੇ ਇੱਕ ਤਾਰਾ ਮੱਲਿਆ......
ਜਿਹੜਾ ਸਾਨੂੰ ਦੋਹਵਾਂ ਨੂੰ ਪਿਆਰਾ ਮੱਲਿਆ......
ਦੂਰ ਅਸੀ ਐਨੇ ,ਨਹੀਓ ਮਿਲ ਸਕਦੇਂ......
ਤਾਰੇ ਵਿਚੋਂ ਆਪਣਾ ਪਿਆਰ ਤੱਕਦੇ.....
ਤੋੜਾਂਗੇ ਨਾ ਵਾਅਦੇ,ਵਾਅਦਿਆਂ ਤੋਂ ਘੁੰਮਕੇ...
ਰੋਜ ਰਾਤੀਂ ਸੌਨੇ,ਅਸੀ ਤਾਰਾ ਚੁੰਮਕੇ........।।​
 
Top