Suno Suami

Arun Bhardwaj

-->> Rule-Breaker <<--
ਸੁਣੋ ਸੁਆਮੀ ਕੇਹਾ ਸੁਹਾਵਾ ਪੰਛੀ ਬੋਲ ਰਿਹਾ
ਜਿਉਂ ਕਿਸੇ ਪ੍ਰੇਮੀ ਆਪਣੇ ਪ੍ਰੇਮੀ ਦਾ ਨਾਮ ਲਿਆ
ਕਿਉਂ ਬਾਂਸ ਦੀ ਪਾਟੀ ਭੋਰ 'ਚੌਂ ਇੱਕ ਰੁਮਕਾ ਲਾਂਘ ਗਿਆ
ਜਿਉਂ ਸੇਜ ਸੱਜਣ ਦੀ ਮਾਣਦੀ ਦਾ ਹਾਸਾ ਨਿਕਲ ਗਿਆ
ਪ੍ਰਥਮ ਪ੍ਰੇਮ ਦੇ ,ਪ੍ਰਥਮ ਮੇਲ ਦੇ , ਪ੍ਰਥਮ ਹੀ ਸ਼ਬਦ ਜਿਹਾ.....

For mobile users

Suno Suami Keha Suhaava Panchi Bol Reha
Jiyun Kisey Premi Apney Premi Daa Naam Liya
Kyun Baans dee Paatee Bhor Chon Ik Rumka Laangh Geya
Jiyun Sej Sajjan Dee Maandee Daa Haasa Nikal Geya
Pratham Prem Dey, Pratham Mel Dey, Pratham Hee Shabad Jiha....
SHIV KUMAR BATALVI
 
smiley32.gif
smiley32.gif
 
Top