ਓਹ ਜੀ ਭਰਕੇ ਹੱਸੇ - Sukhpal Aujla

KARAN

Prime VIP
ਓਹ ਜੀ ਭਰਕੇ ਹੱਸੇ ਸੁਖਪਾਲ ਤੇ ਮਜਾਕ ਬਣਾਇਆ ਮੇਨੂ..
ਥਕਦਾ ਨਹੀਓ ਪੁਟ ਪੁਟਕੇ ਇਕ ਖਾਕ ਬਣਾਇਆ ਮੇਨੂ..

ਜਦ ਜੀ ਕੀਤਾ ਲਾਹ ਲਿਆ ਗੁੱਸਾ,
ਆਪਣੇ ਆਪ ਨੂ ਬੁਸ਼ ਤੇ ਇਰਾਕ਼ ਬਣਾਇਆ ਮੇਨੂ..

ਮੈਂ ਮਰਾ ਜਾ ਜੀਵਾ,
ਜਾ ਫੇਰ ਸੁਣਦੇ ਸੁਣਦੇ ਸੋ ਜਾਣਾ ਓਹ ਬਾਤ ਬਣਾਇਆ ਮੇਨੂ..

ਸਭ ਕੁਝ ਲੈ ਲਿਆ ਫੇਰ ਦਿਲ ਚੋ ਕਢਤਾ,
ਐਸਾ ਸਜਣਾ ਨੇ ਗ੍ਰਾਹਕ ਬਣਾਇਆ ਮੇਨੂ..

ਓਹ ਜਗਣਾ ਭੁਲ ਗਏ ਦੀਵੇ ਬਣਕੇ,
ਪਰ ਪਹਲੋ ਰਾਤ ਬਣਾਇਆ ਮੇਨੂ..
Sukhpal Aujla
 
Top