sukhdeep

sukhdeep1

New member
ਸੰਭਲਜਾ ਐ ਮੇਰੇ ਦਿਲ ਨਹੀਂ ਤੂੰ ਉਸਦੇ ਕਾਬਿਲ

ਉਹ ਦਿਨ ਵਰਗਾ ਤੂੰ ਰਾਤ ਜਿਹਾ ਸਦੀਵੀ

ਉਹ ਤੂੰ ਬਾਤ ਜਿਹਾ ਨਹੀਂ ਕੱਖਾਂ ਨੂੰ ਹੁੰਦੇ ਚੰਨ ਤਾਰੇ ਹਾਸਿਲ

ਸੰਭਲਜਾ ਐ ਮੇਰੇ ਦਿਲਨਹੀਂ ਤੂੰ ਉਸਦੇ ਕਾਬਿਲ ,

ਉਹ ਮੰਦਰ ਤੂੰ ਚਿਰਾਗ ਜਿਹਾ ਇਸ਼ਕੇ ਦੇ ਮੱਥੇ ਦਾਗ ਜਿਹਾ

ਨਾ..... ਰੋ ਲੋਕ ਆਖਣਗੇ ਪਾਗਲ

ਸੰਭਲਜਾ ਐ ਮੇਰੇ ਦਿਲ ਨਹੀਂ ਤੂੰ ਉਸਦੇ ਕਾਬਿਲ


writer name :unknown


 
Top