Soch Te Halaat... ਸੋਚ ਤੇ ਹਲਾਤ...

ਸਾਡੀ ਸੋਚ ਤੇ ਹਾਵੀ ਰਹਿੰਦੇ ਅਕਸਰ ਹਲਾਤ ਜਿਦੰਗੀ ਦੇ,
ਦਿਲ ਨੂੰ ਦਿਲਾਸੇ ਦੇਣੇ ੳੁਹ ਵੀ ਕਦੇ ਭੁੱਲਦੇ ਤਾਂ ਹੋਣਗੇ,
ਵਿੱਕੀ ਨੂੰ ਰੱਖਦੇ ਸੀ ਜਦ ਸੋਚ ਦਿਆਂ ਸ਼ਿੱਖਰਾਂ ਤੇ,
ਪੱਨੇ ੳੁਹ ਅਤੀਤ ਵਾਲੇ ਕਦੇ ਖੁੱਲ੍ਹਦੇ ਤਾਂ ਹੋਣਗੇ,
ਸਾਡੇ ਹਿੱਸੇ ਕੰਡੇ ਤੇ ੳੁਹ ਮਾਲਿਕ ਫੁੱਲਾਂ ਦੇ,
ਪਰ ਸਾਡੀ ਸੋਚ ਵਾਲੇ ਕੰਡੇ ਕਦੇ ਚੁੱਭਦੇ ਤਾਂ ਹੋਣਗੇ,
ਬੇਸ਼ਕ ੲੇਨਾ ਦੱਮ ਨਹੀ ਰਿਹਾ ਹੁਣ ਅਲਫਾਜ਼ਾਂ ਚੇ,
ਲਫਜ ਬਕਵਾਸ ਹੀ ਸਹੀ ਪਰ ਕਦੇ ਦਿਲ ਟੁੰਬਦੇ ਤਾਂ ਹੋਣਗੇ।
Ä

Sadi Soch Te Haavi Rehnde Aksar Halaat Zindagi De,
Dil Nu Dilaase Dene Oh V Bhullde Tan Hon Ge,
VICKY Nu Rakhde C Jad Soch Deyan Shikhran Te,
Panne Oh Ateet Wale Kade Khullde Tan Hon Ge,
Sade Hisse Kande Te Oh Malak Phullan De,
Sochaan Sadiyan De Kande Kade Chubhde Tan Hon Ge,
Beshaq Hun Aina Damm Nahi Reha Alfaazan Ch,
Lafaz Bakwas Hi Sahi Par Kade Dil Tummbde Tan Hon Ge...
Ä

Amrinder Singh Vicky
amrinder95@yahoo.in
 
Top