Singh Chumde Fansi

  • Thread starter userid97899
  • Start date
  • Replies 7
  • Views 431
U

userid97899

Guest
ਵੱਟੇ ਓਸੇ ਬੇਰੀ ਨੂੰ ਵਜਦੇ ਨੇ ਜਿਸ ਬੇਰੀ ਦੇ ਮਿਠੇ ਬੇਰ ਹੁੰਦੇ
ਦੁਕੜੇ ਓਹਨਾ ਭੈਣਾ ਨੂੰ ਪੈਂਦੇ ਨੇ ਜਿਨ੍ਹਾ ਭੈਣਾ ਦੇ ਵੀਰ ਦਲੇਰ ਹੁੰਦੇ
ਸਿੰਘ ਚੁਮਦੇ ਫਾਂਸੀ ਦੇ ਰਸੀਆਂ ਨੂੰ ਤਾਂ ਹੀ ਜ਼ੁਲਮਾ ਦੇ ਦੂਰ ਹਨੇਰ ਹੁੰਦੇ
ਕੋਣ ਪੁਛਦਾ ਏ ਕਾਵਾਂ ਤੇ ਕੁਤੇਆਂ ਨੂੰ ਹਮੇਸ਼ਾ ਜੇਲਆਂ ਚ ਬੰਦ ਸ਼ੇਰ ਹੁੰਦੇ ....
 

$hokeen J@tt

Prime VIP
sachi puraniya te bahut nice lines ne eh :wah

par Nagra ji je vip members nu v kehna paye poetry rules bare te New Memebers da ki hoyega :an

Please take care for this :pr
 
Top