Shartan LaKe

  • Thread starter userid97899
  • Start date
  • Replies 6
  • Views 697
U

userid97899

Guest
ਇਹ ਜਿੰਦ ਨਹੀਂ ਏਨੀ ਸਸਤੀ,
ਹਰ ਕੋਈ ਨਹੀਂ ਇਸਦਾ ਹੱਕਦਾਰ ਹੁੰਦਾ,
ਕੋਈ ਵੈਦ ਹਕੀਮ ਨਹੀਂ ਇਲਾਜ ਕਰਦਾ,
ਜਦ ਕੋਈ ਇਸ਼ਕ ਬਿਮਾਰ ਹੁੰਦਾ,
ਹੋਰ ਤਾਂ ਸਾਨੂੰ ਪਤਾ ਨਹੀਂ ਯਾਰਾ,
...ਪਰ "ਸ਼ਰਤਾਂ" ਲਾਕੇ ਨਹੀਂ ਕਦੇ ਪਿਆਰ ਹੁੰਦਾ ... (By.Mandeep Kaur)​
 
Top