UNP

Share Punjabi Couplets in Himdi,punjabi & English

Go Back   UNP > Poetry > Punjabi Poetry

UNP Register

Old 15-Nov-2010
maddy1325
 
Share Punjabi Couplets in Himdi,punjabi & English

ਚੰਨ ਤੇ ਲਿਖ ਦੇਵਾਂ ਨਾਮ ਤੇਰਾ,,,

ਇਹ ਮੇਰਾ ਦਿਲ ਚਾਓਂਦਾ ਏ,,,

ਪਰ ਇਕ ਤਾਂ ਮੇਰਾ ਹਥ ਉੱਤੇ ਤੱਕ ਨਈ ਜਾਂਦਾ ਤੇ ਦੂਜਾ ਇਹ ਖਿਆਲ ਦੁਪਿਹਰ ਨੁੰ ਆਓਦਾ ਏ ♥♥!!

Old 15-Nov-2010
maddy1325
 
Re: Share Punjabi Couplets in Himdi,punjabi & English

ਤੇਰੇ ਨਾਲ ਲਾਈਆ ਨੇ ਨਿਭਾਵਾਗੇ ਅਸੀ,ਖੁਦ ਤੇ ਯਕੀਨ ਤੈਨੂੰ ਪਾਵਾਗੇ ਅਸੀ....

Old 16-Nov-2010
Saini Sa'aB
 
Re: Share Punjabi Couplets in Himdi,punjabi & English

Old 16-Nov-2010
maddy1325
 
Re: Share Punjabi Couplets in Himdi,punjabi & English

ਪਹਿਲਾ ਦਿੱਤਾ ਜ਼ਹਿਰ
ਤੇ ਕਹਿਦੀ. ਘੁੱਟ ਘੁੱਟ ਪੀ ਸੱਜਣਾ
ਮੈ ਪੀਤਾ ਜ਼ਹਿਰ
ਤੇ ਕਹਿਦੀ. ਜੁੱਗ ਜੁੱਗ ਜੀ ਸੱਜਣਾ

Old 12-Jan-2011
maddy1325
 
Re: Share Punjabi Couplets in Himdi,punjabi & English

ਹਰ ਖੁਸ਼ੀ ਅੱਜ ਸਾਥੋਂ ਵੱਖਰੀ ਹੋ ਗਈ ਏ,
ਕੀ ਹੋਇਆ ਜੇ ਉਸਨੇ ਜ਼ਿੰਦੜੀ ਖੋ ਲਈ ਏ..

Old 12-Jan-2011
maddy1325
 
Re: Share Punjabi Couplets in Himdi,punjabi & English

ਪੱਥਰ ਦਿਲਾ ਦੇ ਨਾਲ ਪਿਆਰ ਅਸੀ ਪਾ ਲਿਆ ਜੰਗਲੀ ਫੁਲਾਂ ਦੇ ਵਾਗੂ ਜੀਵਣ ਗਵਾ ਲਿਆ..

Old 12-Jan-2011
maddy1325
 
Re: Share Punjabi Couplets in Himdi,punjabi & English

ਦੋ ਲਫਜ਼ ਲਿਖੇ ਅਸਾਂ ਤੇਰੇ ਲਈ, ਤੂੰ ਵੀ ਸਾਡੇ ਲਈ ਕੁਝ ਲਿੱਖ ਸੱਜਣਾ.....
ਦੂਰ ਰਹਿ ਕੇ ਵੀ ਯਾਦ ਬਣਕੇ ਦਿਲ ਚ ਕਿਵੇਂ ਵਸ ਜਾਈਦਾ, ਇਹ ਯਾਦਾਂ ਦਾ ਹੁਨਰ ਸਾਥੋਂ ਸਿੱਖ ਸੱਜਣਾ

Old 12-Jan-2011
maddy1325
 
Re: Share Punjabi Couplets in Himdi,punjabi & English

ਖੁਦ ਤੁਰ ਗਏ ਸਾਨੂੰ ਸਜਾ ਦੇ ਗਏ , ਯਾਦਾਂ ਸਹਾਰੇ ਜਿਉਣ ਦੀ ਸਲਾਹ ਦੇ ਗਏ ,
ਉਹ ਜਾਣਦੇ ਸੀ ਮੈ ਉਹਨਾ ਬਿਨਾ ਜੀ ਨਹੀਂ ਸਕਦੇ, ਤਾਂ ਵੀ ਜਾਂਦੇ ਜਾਂਦੇ ਲੰਬੀ ਉਮਰ ਦੀ ਦੁਆ ਦੇ ਗਏ.......

Post New Thread  Reply

« par rabb banke dikhaunda hai koi koi. | ਕਿਹੜੇ ਰਾਹੀਂ ਪੈ ਗਈ ਜਵਾਨੀ ਇਹ ਪੰਜਾਬ ਦੀ| »
X
Quick Register
User Name:
Email:
Human Verification

UNP