RaviSandhu
SandhuBoyz.c0m
Writer Ravi
9.38pm Rome, Italy
ਜਿਸ ਹਾਲ 'ਚ ਰੱਬ ਰੱਖੇ ਖੁਸ਼ ਹਾਂ,
ਜੋ ਰੁਖੀ ਸੁਖੀ ਮਿਲ ਜਾਏ ਖਾ ਕੇ ਖੁਸ਼ ਹਾਂ,
ਨਾਂ ਹੋਣਾਂ ਚਾਹੁਦੇ ਕਿਸੇ ਦੇ ਅੱਖਰਾਂ 'ਚ ਨਾਂਮ ਪਾ ਕੇ ਮਸ਼ਹੂਰ,
ਨਾਂ ਤਾਂ ਹਾਂ ਮੈਂ ਸੱਚਾ ਸੁੱਚਾ, ਕਮੀਆਂ ਸੰਧੂ 'ਚ ਵੀ ਨੇਂ ਬਹੁਤ,
ਸ਼ਇਰੀ ਦਾ ਘਰ ਹੈ ਬੜਾ ਦੂਰ, ਰਵੀ ਇਹ ਸ਼ਬਦ ਲਿਖਣ ਲਈ ਹੋਇਆ ਮਜਬੂਰ,
ਕਿਦੇ ਦਾ ਲਿਖਿਆ ਅਪਣੇ ਨਾਂਮ ਤੇ ਕਰੀਏ Share,
ਇਹ ਕਿਉਂ ਸੁਟੀ ਝੂਠੀ ਸਾਡੇ ਤੇ ਗਾਜ,
ਸਾਡੇ ਪਿੰਡਾਂ 'ਚ ਨੀ ਸੋਹਣਿਆ ਇਹੋ ਜਿਹੇ ਰਿਵਾਜ।