Satikaar

•-=»𝕎𝕒𝕣𝕣𝕚𝕠𝕣«=-•

•Speak little, do much•
ਯਾਰੀਆਂ ਦੇ ਵਿੱਚ ਇਤਬਾਰ ਹੋਣਾ ਚਾਹੀਦਾ .

ਸੱਜਣਾਂ ਦੇ ਦਿਲਾਂ ਚੋਂ ਨਹੀਂ ਬਾਹਰ ਹੋਣਾ ਚਾਹੀਦਾ ,

ਬਹੁਤਾ ਰੁੱਖਾ ਕੌੜਾ ਨਹੀਂ ਵਿਹਾਰ ਹੋਣਾ ਚਾਹੀਦਾ ,

ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ ,

ਡਰਾਮੇ ਬਾਜ਼ਾਂ ਕੋਲੋਂ ਖਬਰਦਾਰ ਹੋਣਾ ਚਾਹੀਦਾ ,

ਲੋੜ ਨਹੀਂ ਵਿਖਾਵੇ ਵਜੋਂ ਪੈਰੀਂ ਹੱਥ ਲਾਈ ਜਾਣੇ ,

ਦਿਲਾਂ ਵਿੱਚ "Unknown" ਸਤਿਕਾਰ ਹੋਣਾ ਚਾਹੀਦਾ............​
 
Top