sajn chad chlea

mannchahal

Mann (pb9h)
ਓਹ ਵੇਖ ਦਿਲਾ ਸਜਣ ਚਲੇ ਅੱਜ ਤੇਰੇ ਤੋਂ ਦੂਰ.... hun ta honsla ਕਰਕੇ ਰੋਕ..
ਜਿਹਦੀ ਖਾਤਿਰ ਲੜਦਾ ਸੀ ਓਹ ਛਡ ਚਲਿਆ ਹੁਣ ਤਾਨ੍ਹੇ ਦੇਣਗੇ ਤੈਨੂੰ ਲੋਕ....
ਅੱਜ ਤਕ ਆਪ ਦੁਖ ਸਹਿ ਕੇ ਵੀ ਦਿੰਦਾ ਰਿਹਾ ਦੂਸਰਿਆ ਨੂੰ ਖੁਸ਼ੀਆ...
Mann ਕਮਲਿਆ ਹੁਣ ਛਡ ਦੁਨੀਆਦਾਰੀ ਅੱਜ ਆਪਣੇ ਬਾਰੇ ਵੀ ਕੁਝ ਸੋਚ..



oh vekh dila sajan chale ajj tere ton dur.. hun ta honsla karke rok...
jehdi khatir larda c oh chad chalea hun taane denge tainun lok...
aj tak aap dukh seh ke dinda reha dusrea nu khushia...
Mann kamlea hun chad duniadari ajj apne baare v kujh soch
 
Top