Safri Saab de lajawaab sher.........

tejy2213

Elite
ਜਦੋਂ ਨ਼ਾਰ ਅਜ਼ਾਦੀ ਨੇ ਲਹੂ ਮੰਗਿਆ, ਤੇ ਕਦੋਂ ਸਿੰਘਾਂ ਨੇ ਦਿੱਤਾ ਜਵਾਬ਼ ਦੱਸੋ
ਜਦੋਂ ਕਦੇ ਵੀ ਹਿੰਦ ਤੇ ਭੀੜ ਪੈ ਗਈ, ਤੇ ਕਿੱਥੇ ਬੋਹੜਿਆ ਨਹੀਂ ਪੰਜਾਬ਼ ਦੱਸੋ
ਗਿਣਂਤੀ ਸਾਡੀ ਹੈ ੧੦੦ ਚੋਂ ੨ ਬਣਂਦੀ, ਬਾਰ ਬਾਰ ਨਾ ਸਾਨੂੰ ਜਨਾਬ਼ ਦੱਸੋ
ਸਿੰਘ ਖ਼ਾਤਰ ਅਜ਼ਾਦੀ ਦੇ ਮੋਏ ਕਿੰਨੇ, "ਸਫ਼ਰੀ" ਲੌਥਾਂ ਦਾ ਲਾ ਕੇ ਹਿਸਾਬ਼ ਦੱਸੋ.............


Jado Naar Azaadi ne lahoo mangeyaa, te kado Singhaa ne ditta jawaab dasso
Jado kadey vi Hind te bheerh pe gayi, te kithe bohrheyaa nahi Punjab dasso
gintee saddi hai 100 cho 2 bandee baar baar na sanu janaab dasso
o Singh khatir Azaadi de moye kinne, "Safri" lothaa da laa ke hisaab dasso.................


ਜ਼ਾਲਿਮ ਨਿੱਤ ਜੰਮਦੇ ਤਾਂਵੀ ਮੁੱਕੀ ਜਾਂਦੇ, ਸਿੰਘ ਨਿੱਤ ਮਰਦ਼ੇ ਤਾਂਵੀ ਮੁੱਕਦੇ ਨਈਂ
ਜ਼ਾਲਿਮ ਦੇਂਦਾ ਹੈ ਜਖ਼ਮ ਸ਼ਦੀਦ ਡੂੰਗੇ, ਨਵੇਂ ਲੱਗੀ ਜਾਂਦੇ ਪਹਿਲੇ ਸੁੱਕਦੇ ਨਈਂ
ਜ਼ਾਲਿਮ ਗੋਲ਼ੀਆਂ ਜੇ ਗਿਣਂ ਕੇ ਮਾਰਦਾ ਨਈ, ਤੇ ਲਾਸ਼ਾ ਗਿਂਣ ਕੇ ਅਸੀਂ ਵੀ ਚੁੱਕਦੇ ਨਈਂ
ਓ "ਸਫ਼ਰੀ" ਲੋਗ ਸ਼ਹੀਦਾਂ ਨੂੰ ਪੂਜਦੇ ਨੇ, ਤੇ ਜ਼ਲਿਮ ਬੰਦੇ ਦੀ ਮੜੀ ਤੇ ਥੁੱਕਦੇ ਨਈਂ.................


Zaalim nitt jammdey taanvi mukki jandey, Singh nitt mardey taanvi mukkde nai
Zaalim dendaa hai Zakham shadeed doongey, nave laggi jandey pehle sukkdey nai
Zalim goliyaan je gin ke maarda nai, te lashaa gin ke asi vi chukkdey nai
o "Safri" lok saheedaa nu poojdey ney, te Zaalim bandey di marhi te thukkdey nai................


 
Top