Sab ton SOHNA ਪਹਿਰਾਵਾ ਤੇਰਾ, ਤੂਂ ਮਾਣ ਏਸ ਤੇ ਕਰਿਆ ਕਰ,

Pardeep

๑۩۩๑┼●ℛŐŶ
Sab ton SOHNA ਪਹਿਰਾਵਾ ਤੇਰਾ, ਤੂਂ ਮਾਣ ਏਸ ਤੇ ਕਰਿਆ ਕਰ,
ਚੁਂਨੀ ਤਾਂ ਬਖਸ਼ੀ ਇਜਤ ਹੈ, ਇਨੂਂ ਹਰ ਦਮ ਸਿਰ ਤੇ ਧਰਿਆ ਕਰ.
ਸ਼ੇਰ ਬਚੀਏ ਭੁਲ ਕੇ ਤੋਰ ਤੂਂ ਮਿਰਗਾਂ ਦੀ,ਪਛਮੀ ਤਰਜ਼ ਦਿਆਂ ਰੈਪਾਂ ਤੇ,
ਕੈਟ ਵਾਕ ਨਾ ਕਾਰਿਆ ਕਰ, ਤੂਂ ਬਿਲੀ ਦੀ ਤੋਰ ਨਾ ਤੁਰਿਆ ਕਰ.​
 
Top