saare vatano door rehnde pardesia lyi

ਜਦ ਸ਼ਾਮ ਦਾ ਸੂਰਜ ਢੱਲਦਾ ਐ
ਯਾਦਾਂ ਦਾ ਦੀਵਾ ਬੱਲਦਾ ਐ
ਤਦ ਬਹਿ ਤਾਰਿਆਂ ਦੀ ਛਾਵੇਂ ਦਿਲ ਸਮਝਾਉਂਦਾ ਹਾਂ
ਦੂਰ ਵਤਨਾਂ ਤੋਂ ਬੈਠਾ ਮੈਂ ਪਰਦੇਸੀ ਦਿਨ ਕੰਮੀ ਲੱਗ,
ਰਾਤ ਗਿਣ ਤਾਰੇ ਲਗਾਉਂਦਾ ਹਾਂ
ਜਦ ਪੁੱਛਦਾ ਐ ਹਾਲ ਕੋਈ ਵਤਨੋਂ ਫੋਨ ਕਰਕੇ ਝੂਠ ਮੂਠ ਦਾ ਮੈਂ ਮੁਸਕਰਾਉਂਦਾ ਹਾਂ....!!!!


saare vatano door rehnde pardesia lyi

 
Top