RoSe Day ..... Ki hunda ki hai ???

ਇਕ ਵਾਰ ਸੀ ਅਸਾਂ ਦਿਲ ਵਟਾਇਆ ਪਰ ਫੇਰ ਵੀ ਯਾਰਾਂ ਨੂੰ ਹਨੇਰਾ ਮਿਲਿਆ
ਸਾਨੂ ਮਿਲਦੇ ਨਈ ਗੁਲਾਬ ਨਾਰਾਂ ਤੋਂ ਉੰਝ ਪਿਆਰ ਜਗ ਤੋਂ ਬਥੇਰਾ ਮਿਲਿਆ
ਸਹੇਲੀ ਨਾਲ ਨਿੱਤ ਘੁਮਦਾ ਜੇਹੜਾ ਓਹ ਛੜਾ ਕਹ ਕੇ ਕਦੇ ਬੁਲਾਉਂਦਾ ਸੀ ਸਾਨੂ
ਉਸੇ ਨਾਰ ਨਾਲ ਅੱਜ ਖਾਕੇ ਧੋਖਾ ਆਪ ਰੋਵੇ ਜੇਹੜਾ ਕਦੇ ਹਸਾਉਂਦਾ ਸੀ ਸਾਨੂ
ਹੁਣ ਖਤਮ ਹੋ ਗਈਆ ਕਸਮਾਂ ਸਾਰੀਆਂ ਅੱਜ ਨਾਰਾਂ ਜ਼ਿੰਦਗੀ ਰੋਲ ਜਾਂਦੀਆਂ ਨੇ
ਕੀ ਨਿਭਾਉਣ ਗੀਆਂ ਓਹ ਸਾਥ ਜਨਮਾਂ ਦੇ ਜੋ ਪੈਸੇ ਮੁੱਕਣ ਤੇ ਬੋਲ ਜਾਂਦੀਆਂ ਨੇ
ਮੇਰਾ ਇੱਕੋ ਇਕ ਸੁਨੇਹਾ ਯਾਰਾਂ ਨੂੰ ,ਸਦਾ ਇਕ ਨਾਲ ਲਾਕੇ ਨਿਭਾਉਣੀ ਸਿਖੋ
ਉੰਝ ਸਬ ਪਾਸੇ ਆਸ਼ਿਕ਼ ਦਿਸਦੇ ਨੇ ਬਸ ਪਿਆਰ ਦੀ ਬੇਲ ਜਗਾਉਣੀ ਸਿਖੋ
-Lv Singh UBHi
 
Top