Ro-Ro K Pachtave

Ro-Ro K Pachtave akal Itni Umar Viraani Nu
Jihna Puttan Nu Doodh Palaya Oho Nahi Puchde Paani Nu

Doodh-Dahi Di Malak Ban Gayi Baithi Pakad Madhani Nu
Ghar De Kam Aap Kardi Puchda Kaun Siyaani Nu

Jaeb Kharch Kehra Pakdave Katri Di Katraani Nu
Tukda Milda Naal Naseeban Doodh Malaaian Khaani Nu

Ghar Vich Kehra Maan Mile Takke Miln Nimaani Nu
Sab Koi Kehnda Ghar Vich Nahi Rakhni Sut Deyo Cheez Nimaani Nu
'akal' Duniya Nu Vekhe, Sab Koi Chaunda Haani Nu
 

JUGGY D

BACK TO BASIC
" ਅਕਾਲ੍ਜੋਤ ਕੌਰ " ਕਿਨਾ ਸੋਹਣਾ ਨਾਮ ਹੈ !!
ਮੈਂ ਸੋਚਿਆ ਸੀ ਕੇ ਜਿਨਾ ਸੋਹਣਾ ਨਾਮ ਹੈ ਓਨੇ ਸੋਹਣੇ ਕੁੜੀ ਦੇ ਵਿਚਾਰ ਵੀ ਹਨ !!
ਮੈਂ ਅਕਸਰ ਤੁਹਾਡੇ ਪੋਸਟ ਪੜਦਾ ਬਹੁਤ ਹੀ ਸੋਹਣੇ ਤੇ ਚੰਗੇ ਵਿਚਾਰ ਹੁੰਦੇ !!
ਪਰ ਮੈਂ ਗਲਤ ਸੋਚਦਾ ਸੀ !!

ਮੈਂ ਅਕਸਰ unp ਤੇ ਸ਼ਾਇਰ ਦੇਖਦਾ ਬਹੁਤ ਵਧੀਆ ਲਿਖਦੇ ਨੇ ਸਾਰੇ........
ਅੱਜ ਜਦੋ ਮੈਂ ਦੇਖਿਆ ਕੀ ਏਨੇ ਸਾਰੇ ਪੋਸਟ ਕਿਦਾ ਪਾਤੇ ਇਕਠੇ ਹੀ ਸ਼ਾਇਰੀ ਦੇ !!
ਕੁਝ ਕੁ ਮੈਂ ਪੜੇ ਤਾਂ ਪਤਾ ਲਗਾ ਕੀ ਇਹ ਸਾਰੇ ਕਾਪੀ-ਪੇਸਟ ਹੀ ਹਨ !!
ਕਾਪੀ-ਪੇਸਟ ਸਨ ਓਹ ਵੀ ਕੋਈ ਗਲ ਨਹੀ ਪਰ ਦੁਖ ਓਸ ਸਮੇ ਲਗਾ ਜਦੋ
ਅਸਲੀ ਲਿਖਣ ਵਾਲੇ ਦਾ ਨਾਮ ਵੀ ਨਹੀ ਲਿਖਿਆ !!
ਜੇ ਲਿਖਿਆ ਵੀ ਤਾਂ ਲੇਖਕ ਦਾ ਨਾਮ ਕਟ ਕੇ ਆਪਣਾ ਨਾਮ "ਅਕਾਲ" ਲਿਖਿਆ !!
ਕਿਸੇ ਦੇ ਸਮਾਨ ਤੇ ਆਪਣੀ ਮੋਹਰ ਲਾਉਣਾ ਇਹ ਤਾਂ ਪੰਜਾਬੀਆ ਦੀ ਪੁਰਾਨੀ ਆਦਤ ਹੈ
ਪਰ ਅੱਜ ਨਵੇ ਦੋਰ ਵਿਚ ਪੜੇ-ਲਿਖੇ ਜਮਾਨੇ ਵਿਚ ਤਾਂ ਇਸ ਤਰਾ ਨਹੀ ਹੋਣਾ ਚਾਹਿਦਾ !!
ਮੈਂ ਕਿਸੇ ਨੂ ਮਾੜਾ ਜਾਂ ਚੰਗਾ ਨਹੀ ਕੇਹਨਾ ਚਾਹੁਣਾ ਪਰ ਕਿਸੇ ਦੇ ਲਿਖੇ ਤੇ ਆਪਣਾ ਨਾਮ ਲਿਖਣਾ ਬਹੁਤ ਗਲਤ ਹੈ !!
ਮੈਂ ਤਾਂ ਅੱਜ ਹੀ ਇਹ ਗਲ ਨੋਟ ਕੀਤੀ ਪਰ ਪਤਾ ਨਹੀ ਕੋਣ-ਕੋਣ ਵਾਹ-ਵਾਹ ਸਿਰਫ ਕਾਪੀ-ਪੇਸਟ ਦਾ ਹੀ ਖਟਦਾ ਮੈਨੂ ਨਹੀ ਪਤਾ !!

ਅਕਾਲ੍ਜੋਤ ਜੀ ਮੈਨੂ ਮਾਫ਼ ਕਰਨਾ ਮੇਰੇ ਦਿਮਾਗ ਵਿਚ ਇਹ ਗੱਲ ਆਈ ਤਾਂ ਮੈ ਤੁਹਾਡੇ ਨਾਲ ਸਾਝੀ ਕੀਤੀ !!
ਜੇ ਮੈਂ ਤੁਹਾਨੂ ਜਾਂ ਹੋਰ ਕਿਸੇ ਨੂ ਕੁਝ ਮਾੜਾ ਕਿਹਾ ਹੋਵੇ ਤਾ ਮਾਫ਼ ਕਰਨਾ !!
ਗਲਤੀ ਵੀ ਇਨਸਾਨ ਕੋਲੋ ਹੀ ਹੁੰਦੀ ਜੇ ਮੇਰੇ ਕੋਲੋ ਕੁਝ ਗਲਤ ਲਿਖ ਹੋ ਗਿਆ ਤਾ ਵੀ ਨਾਦਾਨ ਸਮਝ ਕੇ ਮਾਫ਼ ਕਰਨਾ !!
ਪਰ ਮੇਰੀ ਗਲ ਤੇ ਗੋਰ ਜਰੁਰ ਕਰਨਾ !!

ਸਤਿ ਸ੍ਰੀ "ਅਕਾਲ"
 
Top