Response

Arun Bhardwaj

-->> Rule-Breaker <<--
Response ਦੇਵੇ ਕੁੜੀ ਤਾਂ ਲੱਗ ਜਾਵੋ ਜੁੱਤੀ ਥੱਲੇ V ….
But without Response ਤਰਲੇ ਮਾਰਨਾ ਚੰਗੀ ਗੱਲ ਨਹੀਂ…..
ਦਾਰੂ ਪੀਣਾ ਸ਼ੌਂਕ ਰੱਖੋ ਨਾ ਕੀ ਜਰੂਰਤ ….

bcoz ਕਿਸੇ ਚੀਜ਼ ਦਾ Habitual ਹੋਣਾ ਚੰਗੀ ਗੱਲ ਨਹੀਂ….

Live with Simplerity..no need too show off …

… …ਗੱਲ ਗੱਲ ਤੇ Branded-Brandedਕਰਨਾ ਚੰਗੀ ਗੱਲ ਨਹੀਂ….

keep distance from ਜੋ ਖੁਦ ਨੂੰ ਲੋੜ ਤੋਂ ਜਿਆਦਾ ਸਮਝਣ ….
bcoz ਕਿਸੇ ਦਾ ਮੂੰਹ ਲਾਲ ਦੇਖ ਆਪਣਾ ਥੱਪੜ ਮਾਰ ਲੈਣਾ ਚੰਗੀ ਗੱਲ ਨਹੀਂ....

Written By:- :dn

 
Top