ਕਹਿੰਦਾ ਸੀ ਸਾਂਨੂੰ ਸ਼ੇਅਰ ਚੋਰ (RaviSandhu)

RaviSandhu

SandhuBoyz.c0m
writer Ravi Sandhu
09.39pm Rome, Italy

ਅਸੀਂ ਚਾਹੁਂਦੇ ਆਵੇ ਨਾਮ ਸ਼ਇਰਾਂ 'ਚ,
ਹੋਵੇ ਸਿਰ ਤੇ ਸ਼ਾਇਰੀ ਤਾਜ,
ਪਰ ਨਹੀਂ ਹੋਣਾ ਚਾਹੁੰਦਾ 'ਸੰਧੂ' ਬਦਨਾਮ ਵਾਂਗ ਸਰਤਾਜ,
ਅਜੇ ਨਵਾਂ ਨਵਾਂ ਰੱਖਿਆ ਪੈਰ,
ਅਜੇ ਤਾਂ ਹੈ ਹਨੇਰਾ,
ਕਦੇ ਆਊ ਸਾਡੀ ਵੀ ਸਵੇਰ,
ਸਾਡੇ ਉਤੇ ਹੈ ਪਰਮਾਤਮਾ ਦੀ ਮਹਿਰ,
'ਰਵੀ' ਅਪਣੇ ਸ਼ੇਅਰ ਕਿੰਨਾਂ ਨਾਲ ਕਰਦਾ share,
ਇੱਕ ਮਿੰਟੂ, ਇੱਕ ਸੇਵਾ ਤੇ ਇੱਕ ਹੈ ਕੋਈ ਹੋਰ।
ਇਹ ਤਾਂ share ਕੀਤਾ ਕੋਈ ਕਹਿੰਦਾ ਸੀ ਸਾਂਨੂੰ ਚੋਰ।
 
Top