ਯਾਰੀ ਜੱਟੀ ਦੀ (Ravi Sandhu)

RaviSandhu

SandhuBoyz.c0m
Ravi Sandhu,
Sun, 10.33 Am,
19-12-2010


ਆਖਦੀ ਸੀ ਯਾਰੀ ਜੱਟੀ ਦੀ ਤੂਤ ਦਾ ਮੋਛਾ,
'ਸੰਧੂਆ' ਉਹ ਯਾਰੀ ਵਾਂਗ ਜਿਵੇਂ ਕੱਚ ਹੋ ਗਈ।

ਪਰਛਾਵੇਂ ਵਾਂਗ ਸਾਥ ਦੇਣ ਦਾ ਕੀਤਾ ਸੀ ਵਾਅਦਾ,
ਆ ਗਿਆ ਸਾਹਮਣੇ ਤੇਰੇ ਬਦਲੇ ਮਨ ਦਾ ਇਰਾਦਾ।

ਪਹਿਲਾਂ ਪਹਿਲ ਬੜਾ ਚਾਅ ਸੀ ਪੱਕੇ ਹੋਣ ਦਾ,
ਬੜਾ ਦਿਲ ਕਰਦਾ ਸੀ ਵਤਨੀਂ ਆਉਣ ਦਾ।

ਤੂੰ ਸਾਡੀ ਜਿੰਦਗੀ ਚੋਂ ਮਾਰ ਗਈ ਉਡਾਰੀ,
ਹੁਣ ਨਾਂ ਰਹੀ INDIA ਆਉਣ ਦੀ ਖੁਮਾਰੀ।

ਜਦ ਭੈਣਾਂ ਆ ਵਿਹੜੇ ਵੜਦੀਆਂ ਨੇਂ,
ਨਾਂ ਵੇਖ ਵੀਰ ਨੂੰ ਘਰ ਲੰਮੇ ਹਟਕੋਰੇ ਭਰਦੀਆਂ ਨੇ।

ਬੇਬੇ ਤੇ ਬਾਪੂ ਫੋਟੋ ਪੁੱਤ ਦੀ ਨੂੰ ਦੇਖ ਖੁੱਸ਼ ਹੋ ਲੈਂਦੇ,
'ਰਵੀ' ਅਸੀਂ ਵੀ ਉਹਨਾਂ ਦੀ ਯਾਦ 'ਚ ਰੋ ਲੈਂਦੇ।

ਮੈਂ ਦੱਸਿਆ ਛੋਟੇ ਵੀਰ ਨੂੰ ਮੇਰੇ ਆਉਣ ਦੀ ਹੈ ਤਿਆਰੀ,
24 DEC ਨੂੰ ਮੇਰੀ ਫਲਾਈਟ ਨੇਂ INDIA ਨੂੰ ਉਡਾਰੀ।


-Ravi Sandhu
 
Top